Home
Shit Talker Mannu Khanna Lyrics
Shit Talker Mannu Khanna Mp3 Song Lyrics DjPunjab
Title : Shit Talker
Album : Shit Talker
Artists : Mannu Khanna
Music : Pb26
Lyrics : Rp Fatehpur
Label : Pb26
Category : New Talent
Released On : 2020-07-02
Description: Read the full lyrics of Shit Talker by Mannu Khanna. Discover the song lyrics from the album Shit Talker, released on 02 Jul 2020 under Pb26. This New Talent track is written by Rp Fatehpur with music composed by Pb26. Enjoy singing along to Shit Talker lyrics on DjPunjab. Explore complete lyrics and song details for {{song_title}} by {{artist_str}} on DjPunjab.
Shit Talker Lyrics shit talk ਵਾਲਿਆਂ ਦੇ ਭੰਨੇ ਅਸੀਂ ਦੰਦ
ਪੀ ਕੇ ਸ਼ਰਾਬਾ ਅਸੀਂ ਪੌਂਦੇ ਨਹੀਓ ਗੰਦ
ਜੋ ਮਾੜਾ ਸਾਂਨੂੰ ਕਹਿੰਦੇ ਉਹ ਆਪ ਨੇ ਮਲੰਗ
ਉਠ ਕੇ ਸਵੇਰੇ ਜਦੋ ਪੀ ਲਵਾ ਭੰਗ
5 ਮਿੰਟਾ ਵਿਚ ਜਿਹੜੀ ਚੱਕ ਦਿੰਦੀ ਸੰਗ
ਆਏ ਦਿਨ ਛਿੜੇ ਸਾਡੀ ਵੈਰੀਆਂ ਨਾ ਜੰਗ
ਰੱਖਾ ਅਸਲਾ ਸੰਭਾਲ ਦਿਤੀ ਲੱਗਣ ਨਾ ਜੰਗ
ਸੁਣ ਕੇ ਜਾਇ ਪੁਤਰਾਂ ਤੈਨੂੰ ਹੀ ਕਹਿਣਾ
ਜਿਹੜੇ ਕਰ ਗਏ ਗਦਾਰੀ ਉਹ ਨਹੀਓ ਭੁਲਣੇ
time ਆਉਣ ਤੇ ਜਵਾਬ ਉਨ੍ਹਾਂ ਦੇਣਾ ਸਾਹਮਣੇ
ਦਿਲੋਂ ਕਾਲੇ ਇੱਥੇ ਲੋਕੀ ਮੂੰਹ ਤੋ ਚਿਟੇ ਚਮ ਦੇ
ਨਾਮ ਓਹਨਾ ਦੇ ਨੇ ਲਿਖੇ ਉਤੇ ਮੇਰੀ gun ਦੇ
ਯਾਰ ਹੋਣੀ busy ਹਾਲੇ ਵਿਚ fun ਦੇ
ਫਤਿਹਪੁਰ ਵਾਲਾ ਤੇਰਾ ਫਿਰੇ ਖੰਨੇ ਬੁੱਕਦਾ
ਜਿਹੜਾ ਕਰੇ ਨਾ ਗੁਲਾਮੀ , ਨਾ ਕਦੇ ਝੁਕਦਾ
ਹੁਣ ਬੋਲਣਾ ਤਾਂ ਦੂਰ ,ਮੈਂ ਤੇਰੇ ਤੇ ਨੀ ਥੁੱਕਦਾ
ਵੈਰ ਸਾਡੇ ਨਾਲ ਪਾਕੇ ਕਾਹਤੋਂ ਫਿਰੇ ਲੁਕਦਾ
ਬਹੁਤਾ ਕਰੀਦਾ ਮਾਣ ਕਾਕਾ ਘੈਂਟ look ਦਾ
ਤੇਹਤੋਂ ਹੋਣਾ ਨੀ ਇਲਾਜ ਕਾਕਾ ਸਾਡੇ ਲਾਏ jeck ਦਾ
ਅਸੀਂ ਪੈਸੇ ਵਾਲਾ ਬੰਦਾ ਦੇਖ ਲਾਉਂਦੇ ਨਹਿਓ ਯਾਰੀ
ਕੋਲ ਮੁਕਦਾ ਨੀ ਪੈਸਾ ਜਿੰਦਾ job ਸਰਕਾਰੀ
ਜਿੰਦਾ ek ਹੱਥ ਨਾਲ ਕਾਕਾ ਵਜਦੀ ਨੀ ਤਾੜੀ
ਮੈਨੂੰ ਸਿਰੇ ਆ ਚੜਾਗੀ khanne ਵਾਲੈਆ ਦੀ ਯਾਰੀ
ਯਾਰੀਆਂ ਚ ਫਿਕ ਕੀਦਾ ਪਾਜੁ ਸਾਡੇ ਨਾਰੀ
ਤੇਰੇ ਪਿੰਡ ਵਿਚ ਸਾਰੇ ਤੇਨੂੰ ਮਾੜਾ ਦੱਸਦੇ
ਕੰਮ ਥੋਡੇ ਦੇਖ, ਥੋਡੇ ਉਤੇ ਰਹਿੰਦੇ ਹੱਸਦੇ
ਤੁਸੀਂ ਆਪਣੇ ਬਣਾਕੇ ਲੋਕ ਰਹਿੰਦੇ ਠੱਗਦੇ
ਬੰਦਿਆਂ ਦੀ ਗਿਣਤੀ ਚ ਨਾ ਆਉਂਦੇ ਤੁਸੀਂ ਜੱਗ ਤੇ
ਨਿੱਗ ਪਾਹਲਦੇ ਓ ਕਿਥੋਂ ਸੁੱਖਾ ਵਾਲੀ ਅੱਗ ਦੇ
← Back to Home