DjPunjab Official

Sada Hakk Aman Kalyan Mp3 Song Lyrics DjPunjab

Download Sada Hakk Aman Kalyan mp3 song, Sada Hakk Aman Kalyan full album download
Title: Sada Hakk
Album: Sada Hakk
Artists: Aman Kalyan
Music: Soul Rockers
Lyrics: Mr Rai
Label: Aman Kalyan Music
Category: New Talent
Released On: 2021-09-03
Description: Read the full lyrics of Sada Hakk by Aman Kalyan. Discover the song lyrics from the album Sada Hakk, released on 03 Sep 2021 under Aman Kalyan Music. This New Talent track is written by Mr Rai with music composed by Soul Rockers. Enjoy singing along to Sada Hakk lyrics on DjPunjab. Explore complete lyrics and song details for {{song_title}} by {{artist_str}} on DjPunjab.

Sada Hakk Lyrics

ਹਕੂਮਤੇ ਨੀ ਦਿਲ ਵਿੱਚ ਵਹਿਮ ਕੋਈ ਪਾਲੀ ਨਾ,
ਖੇਤੀ ਬੜੀ ਵਾਲੇ ਜਾਣ ਮੱਥਾ ਕਿਤੇ ਲਾ ਲਈ ਨਾ ...
ਹਕੂਮਤੇ ਨੀ ਦਿਲ ਵਿੱਚ ਵਹਿਮ ਕੋਈ ਪਾਲੀ ਨਾ,
ਖੇਤੀ ਬੜੀ ਵਾਲੇ ਜਾਣ ਮੱਥਾ ਕਿਤੇ ਲਾ ਲਈ ਨਾ ...
ਹੋ ਸਾਨੂੰ ਜ਼ੁਲਮਾਂ ਦੇ ਨਾਲ ਫੇਰ ਖਹਿਣਾ ਆਉਂਦਾ ਏ ਨੀ ਸੁਣ ਦਿੱਲੀਏ ..
ਹੱਕ ਫੇਰ ਸਾਨੂੰ ਸਾਡਾ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ..
ਜੇ ਨਾ ਮੰਨੀ ਹੱਕ ਫੇਰ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ...

ਹੋ ਸਾਡੇ ਹੀ ਬਣਾਏ ਰਾਜ ਸਾਡੇ ਉੱਤੇ ਕਰਦੇ ਨੇ,
ਸਾਡੇ ਹੀ ਖਿਲਾਫ ਫੇਰ ਮਤੇ ਪਾਸ ਕਰਦੇ ਨੇ....
ਹੋ ਸਾਡੇ ਹੀ ਬਣਾਏ ਰਾਜ ਸਾਡੇ ਉੱਤੇ ਕਰਦੇ ਨੇ,
ਸਾਡੇ ਹੀ ਖਿਲਾਫ ਫੇਰ ਮਤੇ ਪਾਸ ਕਰਦੇ ਨੇ....
ਲਾਕੇ ਧਰਨੇ ਵੀ ਸਾਨੂੰ ਫੇਰ ਬੈਣਾ ਆਉਂਦਾ ਏ ਨੀ ਸੁਣ ਦਿੱਲੀਏ ...
ਹੱਕ ਫੇਰ ਸਾਨੂੰ ਸਾਡਾ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ..
ਜੇ ਨਾ ਮੰਨੀ ਹੱਕ ਫੇਰ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ...

ਹੋ ਖੰਡੇ ਦੀਆਂ ਧਾਰਾਂ ਉੱਤੇ ਜਿਹਡ਼ੇ ਰਹੇ ਨੱਚਦੇ ,
ਦਿੱਲੀਏ ਨੀ ਸੋਖੇ ਨਇਯੋ ਪੈਰ ਪਿੱਛੇ ਪੱਟਦੇ ...
ਹੋ ਖੰਡੇ ਦੀਆਂ ਧਾਰਾਂ ਉੱਤੇ ਜਿਹਡ਼ੇ ਰਹੇ ਨੱਚਦੇ ,
ਦਿੱਲੀਏ ਨੀ ਸੋਖੇ ਨਇਯੋ ਪੈਰ ਪਿੱਛੇ ਪੱਟਦੇ ...
ਸਾਨੂੰ ਤਾਨਾਸ਼ਾਹੀ ਰਾਜ਼ ਨਾਲ ਖਹਿਣਾ ਆਉਂਦਾ ਏ ਨੀ ਸੁਣ ਦਿੱਲੀਏ...
ਹੱਕ ਫੇਰ ਸਾਨੂੰ ਸਾਡਾ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ..
ਜੇ ਨਾ ਮੰਨੀ ਹੱਕ ਫੇਰ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ...

ਹੋ ਲਫ਼ਜ਼ਾਂ ਚ ਰਾਏ ਕਰ ਸੱਕਦਾ ਬਿਆਨ ਨੀ,
ਕਿੰਨਿਆਂ ਕਿਸਾਨਾਂ ਦੀ ਤੂੰ ਲੈ ਲਈਆਂ ਜਾਨ ਨੀ ...
ਹੋ ਲਫ਼ਜ਼ਾਂ ਚ ਰਾਏ ਕਰ ਸੱਕਦਾ ਬਿਆਨ ਨੀ,
ਕਿੰਨਿਆਂ ਕਿਸਾਨਾਂ ਦੀ ਤੂੰ ਲੈ ਲਈਆਂ ਜਾਨ ਨੀ ...
ਕੁਰਬਾਨੀਆਂ ਚ ਸਦਾ ਆਗੂ ਰੈਣਾ ਆਉਂਦਾ ਏ ਨੀ ਸੁਣ
ਦਿੱਲੀਏ
ਹੱਕ ਫੇਰ ਸਾਨੂੰ ਸਾਡਾ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ..
ਜੇ ਨਾ ਮੰਨੀ ਹੱਕ ਫੇਰ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ...
← Back to Home