DjPunjab Official

Crore Jaswinder Jasraj Mp3 Song Lyrics DjPunjab

Download Crore Jaswinder Jasraj mp3 song, Crore Jaswinder Jasraj full album download
Title: Crore
Album: Crore
Artists: Jaswinder Jasraj
Music: Andy Rai
Lyrics: Jaswinder Jasraj
Label: Warwel boys present
Category: Single Songs
Released On: 2026-03-02
Description: Crore Jaswinder Jasraj Mp3 Song Lyrics, Crore lyrics song by Jaswinder Jasraj Belong Album Crore released on 02 Mar 2026 in latest Punjabi Single Songs. This song lyrics by Jaswinder Jasraj and its music given by Andy Rai released under under the music label of Warwel boys present.

Play song

Crore Lyrics

ਰਹਿ ਮੈਥੋਂ ਗੈਪ ਤੇ, ਮੈਂ ਅੱਜ ਵੀ ਟਰੈਪ ਤੇ,
ਸ਼ੂਟਰ ਵੀ ਮੇਰੇ ਪਿੱਛੇ ਉਲਝੇ ਨੇ ਮੈਪ ਤੇ,
ਲੱਭਿਆਂ ਮੈਂ ਲੱਭਣਾ ਨਹੀਂ ਇੰਸਟਾ ਸਨੈਪ ਤੇ,
Bad ਨਹੀਂ ਮੈਂ, ਮੇਰੇ bad impression ਨੇ,
ਅੱਜ ਬਣੇ ਉਸਤਾਦ, ਮੈਥੋਂ ਲਾ ਕੇ ਗਏ session ਨੇ,
ਮੂੰਹਾ ਉੱਤੇ ਬਕਵਾਸ, ਓਦਾਂ ਬਣਦੇ ਨੇ ਦਾਸ,
Age ਛੋਟੀ ਵੱਡੇ ਲੈਵਲ ਮੈਂ ਕਰੀ ਬੈਠਾ ਪਾਸ,
ਜਿਹੜੇ ਖੰਘੇ ਪਏ ਨੇ ਟੰਗੇ ਦੇਖ ਨਾਲ ਓਹ ਦੀਵਾਰਾਂ,
ਵੈਰੀ ਲੱਗਣ ਨਾ ਦਿੱਤੇ ਮੈਂ ਦੁਆਲੇ ਅੱਜ ਵੀ,
ਦੇਵਾਂ 2X body ਨੂੰ ਪ੍ਰੋਟੀਨ ਪੂਰਾ,
Testosterone ਮਾਰਦਾ ਉਬਾਲੇ ਅੱਜ ਵੀ,
ਇੱਕ ਚੁੱਪ ਸੌ ਸੁੱਖ ਦੀ ਸਿਧਾਂਤ follow ਕਰਾਂ,
ਬੋਲਾਂ ਓਦੋਂ ਜਦੋਂ ਪਾਣੀ ਸਿਰ ਉੱਤੋਂ ਲੰਘ ਜਾਵੇ,
ਓਹ ਮੇਰੇ ਲਈ ਕਰੋੜਾਂ ਵਿੱਚ ਫੂਕੀ ਬੈਠੇ money,
ਮੈਂ ਇੱਕ react ਕਰਾਂ, ਬੰਦਾ suicide ਕਰ ਜਾਵੇ...

ਕਈਆਂ ਦਾ ਕਰੋੜਾਂ ਪਿਆ ਲੱਗਿਆ ਨੀ,
ਮੈਨੂੰ ਮਰਵਾਉਣ ਲਈ ਕੁੜੇ,
ਨੀਦਾਂ ਵੱਡੇ-ਵੱਡੇ ਲੋਕਾਂ ਦੀਆਂ ਉੱਡੀਆਂ ਨੀ,
ਮੈਨੂੰ ਸਦਾ ਲਈ ਸਵਾਉਣ ਲਈ ਕੁੜੇ,
1. ਕਈਆਂ ਹਜ਼ਮ ਨੂੰ ਨਹੀਂ ਮੇਰੀ ਸਿੱਧੀ talk,
ਕਈਆਂ ਨੂੰ ਹਜ਼ਮ ਨਹੀਂ ਮਸਤ ਜਿਹੀ walk,
ਮੇਰੇ ਤਾਂ ਬਰਾਬਰ ਨਹੀਂ ਕਈਆਂ ਦੇ ਨਿਆਣੇ,
ਤੰਗ ਜੇਬਾਂ ਨਾਲ ਵੀ ਮੈਂ ਪੂਰ ਲੈਂਦਾ ਸ਼ੌਂਕ,
ਇੱਥੇ ਬੜਿਆਂ ਦਾ ਜ਼ੋਰ ਪਿਆ ਲੱਗਿਆ ਨੀ,
ਮੈਨੂੰ ਹੀ ਦਬਾਉਣ ਲਈ ਕੁੜੇ,
ਕਈਆਂ ਦਾ ਕਰੋੜਾਂ.........
2. ਸੁਣਿਆ ਮੈਂ ਮੇਰੀ ਓਹ ਸੁਪਾਰੀ ਦਿੱਤੀ ਬੈਠੇ ਨੇ,
ਲੰਡੇ ਜਿਹੇ ਸਮੂਹ ਨੂੰ ਜ਼ਿੰਮੇਵਾਰੀ ਦਿੱਤੀ ਬੈਠੇ ਨੇ,
ਘੁੰਮਦਾ ਮੈਂ ਕਰਕੇ ਲੋਕੇਸ਼ਨਾਂ ਨੂੰ ਔਨ,
ਮੇਰੇ ਬਾਰੇ ਸਾਰੀ ਜਾਣਕਾਰੀ ਦਿੱਤੀ ਬੈਠੇ ਨੇ,
ਲੱਗੇ ਨਵੇਂ ਜਿਹੇ ਜਵਾਕ ਅੱਜ ਲਿਖਣੇ ਨੂੰ,
ਜਸਰਾਜ ਵਾਗੂੰ ਗਾਉਣ ਲਈ ਕੁੜੇ,
ਕਈਆ ਦਾ ਕਰੋੜਾਂ......

Crore Mp3 Song Lyrics By Jaswinder Jasraj


Play song
Back To Home
DjPunjab.Id